From immobile phones to number portability

What the cell phone meant was freedom from the tyranny of the tangle of landlines. A flawed, sometimes dysfunctional, and often cacophonic freedom is infinitely better than being tied down, as we Indians especially know.

ਈ- ਕ੍ਰਾਂਤੀ ਲਈ ਤਿਆਰ ਰਹਿਣ ਦਾ ਸਮਾਂ

ਟੈਕਨਾਲੌਜੀ ਨੇ ਸਾਡੀ ਜ਼ਿੰਦਗੀ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਆਉਣ ਵਾਲੇ ਵਰ੍ਹੇ 2011 ਵੱਲ ਝਾਤ ਮਾਰਦਿਆਂ ਅਸੀਂ ਵੇਖਦੇ ਹਾਂ ਕਿ ਤਕਨੀਕ (ਈ- ਕ੍ਰਾਂਤੀ) ਸਾਡੇ ਰੋਜ਼ਮਰ੍ਹਾ ਦੇ ਰਹਿਣ-ਸਹਿਣ ਦਾ ਇਕ ਅਟੁੱਟ ਅੰਗ ਬਣ ਗਈ ਹੈ